⚗️ "प्रकृतिः स्वभावो देहस्य।" ਪੰਜਾਬੀ ਅਰਥ: "ਸਰੀਰ ਦਾ ਕੁਦਰਤੀ ਸੁਭਾਉ ਹੀ ਪ੍ਰਕ੍ਰਿਤੀ ਹੈ।"


nature sky river beach forest star guide template maout summer

📚 ਸੰਸਕ੍ਰਿਤ ਸ਼ਲੋਕ — "दोष धातु मल मूलं हि शरीरम्।" — ਦੋਸ਼, ਧਾਤੂ ਅਤੇ ਮਲ ਇਹ ਸਰੀਰ ਦੇ ਮੁੱਖ ਆਧਾਰ ਹਨ।


ਆਯੂਰਵੇਦ — ਤੰਦਰੁਸਤ ਜੀਵਨ

S.No ਅਧਿਆਇ
1 ਭੂਮੀਕਾ
2 ਆਯੁਰਵੇਦ ਕੀ ਹੈ?
3 ਆਯੂਰਵੇਦ ਅਤੇ ਰੁੱਤਾਂ ਦਾ ਆਧਾਰ-ਸੂਰਜ
4 ਚਾਤੁਰ ਮਾਸ ਦਾ ਸੰਕਲਪ
5 ਗ੍ਰੀਸ਼ਮ ਰਿਤੂ
6 ਸਮਯਕ ਆਹਾਰ (ਉਚਿਤ ਮਿਲਾਪ ਵਾਲਾ ਭੋਜਨ)
7 ਸ਼ਰਦ ਰਿੱਤੂ
8 ਬਸੰਤ ਰਿੱਤੂ
9 ਹੇਮੰਤ ਰਿੱਤੂ
10 ❄️ ਸ਼ਿਸ਼ਿਰ ਰੁਤ (Winter Season)
11 ਤਿੱਕਤ ਰਸ (ਆਯੂਰਵੇਦਿਕ-ਛੱਟ ਰਸ ਸਿਧਾਂਤ)
12 ਬੇਰ - ਗੁਣਕਾਰੀ ਅਤੇ ਪੌਸ਼ਟਿਕ ਫਲ (Plum)
13 ਕਸੇਲਾ ਰਸ - ਛੱਟ ਰਸ ਸਿਧਾਂਤ (Astringent)
14 ਆਯੂਰਵੇਦ - (ਛੱਟ ਰਸ ਸਿਧਾਂਤ)
15 ਦੇਸੀ ਘਿਓ ("ਸਰਵਸ਼੍ਰੇਸ਼ਠ ਸਨੇਹ")
16 ਚੰਦਰ ਮਹੀਨਾ, ਪੁਨਿਆਂ ਅਤੇ ਮੱਸਿਆ
17 ਬ੍ਰਹਮ ਮਹੂਰਤ
17 ਛੱਟ ਰਸ ਅਤੇ ਤ੍ਰਿਦੋਸ਼
18 ਅੱਖਾਂ ਲਈ ਆਯੂਰਵੇਦ
19 ਵਰਖਾ ਰੁੱਤ-(ਦੱਖਣਆਇਨ ਦੀ ਪਹਿਲੀ ਰੁੱਤ)
20 ਅਮਰੂਦ ਦਾ ਆਯੂਰਵੇਦਿਕ ਗਿਆਨ
21 ਗਿਲੋ ਆਯੂਰਵੇਦਿਕ ਗਿਆਨ
22 ਦਸ਼ਮੂਲਾਰਿਸ਼ਟ — ਆਯੂਰਵੈਦਿਕ ਜਾਣਕਾਰੀ
23 ਜ਼ਿੰਕ ਦੀ ਕਮੀ: ਲੱਛਣ, ਕਾਰਨ ਤੇ ਕੁਦਰਤੀ ਹੱਲ
24 ਤ੍ਰਿਵੰਗ ਭਸਮ-ਨਾਗ (Lead), ਵੰਗ (Tin) ਅਤੇ ਯਸ਼ਦ (Zinc)
25 ਵੰਗ ਭਸਮ- (Tin)
26 ਮਿਸ਼ਰੀ
27 ਗੁਲਕੰਦ

nature sky river beach forest star guide template maout summer